ਚੜੀ਼ ਜ਼ਵਾਨੀ ਪਈਆਂ ਫਿਕਰਾਂ,ਸਭ ਕੰਮੀ ਕਾਰੀ ਪੈ ਗਏ ਨੇ.....ਕੋਈ ਟਾਵੇਂ ਟਾਵੇਂ ਮਿਲਦੇ ਨੇ,ਬਾਕੀ ਜਾ ਵਿਦੇਸ਼ਾਂ ਦੇਸ਼ਾਂ ਵਿਚ ਬਹਿ ਗਏ ਨੇ.......ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,....." ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ...".;,;,;,,
ਚੜੀ਼ ਜ਼ਵਾਨੀ ਪਈਆਂ ਫਿਕਰਾਂ,
AntwortenLöschenਸਭ ਕੰਮੀ ਕਾਰੀ ਪੈ ਗਏ ਨੇ.....
ਕੋਈ ਟਾਵੇਂ ਟਾਵੇਂ ਮਿਲਦੇ ਨੇ,
ਬਾਕੀ ਜਾ ਵਿਦੇਸ਼ਾਂ ਦੇਸ਼ਾਂ ਵਿਚ ਬਹਿ ਗਏ ਨੇ.......
ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,.....
" ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ...".;,;,;,,